America ਤੇ UK ਨੇ ਮਣੀਪੁਰ ਹਿੰਸਾ ਮਾਮਲੇ 'ਤੇ ਦਿੱਤੇ ਵੱਡੇ ਬਿਆਨ, ਕਸੂਤੀ ਫੱਸ ਗਈ Modi ਸਰਕਾਰ |OneIndia Punjabi

2023-07-25 1

ਮਣੀਪੁਰ ਹਿੰਸਾ ਤੇ ਔਰਤਾਂ ਦੀ ਨਗਨ ਪਰੇਡ ਨੇ ਭਾਰਤ ਨੂੰ ਪੂਰੀ ਦੁਨੀਆ ਅੰਦਰ ਸ਼ਰਮਸਾਰ ਕਰ ਦਿੱਤਾ ਹੈ। ਅਮਰੀਕਾ ਤੇ UK ਦੀ ਪ੍ਰੀਤਿਕਿਰਿਆ ਵੀ ਮਣੀਪੁਰ ਹਿੰਸਾ ਮਾਮਲੇ 'ਤੇ ਸਾਹਮਣੇ ਆਈ ਹੈ | ਜਿਸ ਮਗਰੋਂ ਕੇਂਦਰ ਸਰਕਾਰ ਕਸੂਤੀ ਘਿਰ ਗਈ ਹੈ। ਅਮਰੀਕਾ ਨੇ ਭਾਰਤ ਦੇ ਉੱਤਰ-ਪੂਰਬੀ ਸੂਬੇ ਮਨੀਪੁਰ ’ਚ ਦੋ ਮਹਿਲਾਵਾਂ ਦੀ ਨਗਨ ਪਰੇਡ ਦੀ ਵਾਇਰਲ ਹੋਈ ਵੀਡੀਓ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਤੇ ਇਸ ਘਟਨਾ ਨੂੰ ਭਿਆਨਕ ਕਰਾਰ ਦਿੱਤਾ ਹੈ। ਦੱਸ ਦਈਏ ਕਿ ਮਨੀਪੁਰ ’ਚ ਦੋ ਮਹਿਲਾਵਾਂ ਦੀ ਨਗਨ ਪਰੇਡ ਦੀ ਘਟਨਾ ਦੋ ਮਹੀਨੇ ਪਹਿਲਾ ਵਾਪਰੀ ਸੀ ਪਰ ਪਿਛਲੇ ਹਫ਼ਤੇ ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ |
.
America and UK made big statements on the Manipur violence case, Modi government is caught in the trap.
.
.
.
#manipurnews #punjabnews #manipurviralvideo
~PR.182~